ਮੁੱਖ ਪੰਨਾ003490 • KRX
add
ਕੋਰੀਅਨ ਏਅਰਲਾਈਨਜ਼
ਪਿਛਲੀ ਸਮਾਪਤੀ
₩23,000.00
ਦਿਨ ਦੀ ਰੇਂਜ
₩22,650.00 - ₩23,100.00
ਸਾਲ ਰੇਂਜ
₩19,400.00 - ₩26,150.00
ਬਜ਼ਾਰੀ ਪੂੰਜੀਕਰਨ
83.84 ਖਰਬ KRW
ਔਸਤਨ ਮਾਤਰਾ
13.02 ਲੱਖ
P/E ਅਨੁਪਾਤ
7.73
ਲਾਭ-ਅੰਸ਼ ਪ੍ਰਾਪਤੀ
-
ਬਜ਼ਾਰ ਦੀਆਂ ਖਬਰਾਂ
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
(KRW) | ਸਤੰ 2024info | Y/Y ਤਬਦੀਲੀ |
---|---|---|
ਆਮਦਨ | 46.75 ਖਰਬ | 10.03% |
ਕਾਰਜ-ਪ੍ਰਣਾਲੀ ਸੰਬੰਧੀ ਖਰਚਾ | 4.07 ਖਰਬ | 2.86% |
ਕੁੱਲ ਆਮਦਨ | 2.92 ਖਰਬ | -28.17% |
ਕੁੱਲ ਲਾਭ | 6.25 | -34.69% |
ਪ੍ਰਤੀ ਸ਼ੇਅਰ ਕਮਾਈਆਂ | — | — |
EBITDA | 11.20 ਖਰਬ | 17.35% |
ਟੈਕਸ ਦੀ ਪ੍ਰਭਾਵਿਤ ਦਰ | 27.63% | — |
ਬੈਲੰਸ ਸ਼ੀਟ
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
(KRW) | ਸਤੰ 2024info | Y/Y ਤਬਦੀਲੀ |
---|---|---|
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼ | 56.56 ਖਰਬ | -11.93% |
ਕੁੱਲ ਸੰਪਤੀਆਂ | 3.18 ਨੀਲ | 5.99% |
ਕੁੱਲ ਦੇਣਦਾਰੀਆਂ | 2.11 ਨੀਲ | 6.09% |
ਕੁੱਲ ਇਕਵਿਟੀ | 1.06 ਨੀਲ | — |
ਬਕਾਇਆ ਸ਼ੇਅਰਾਂ ਦੀ ਗਿਣਤੀ | 36.82 ਕਰੋੜ | — |
ਬੁੱਕ ਕਰਨ ਦੀ ਕੀਮਤ | 0.83 | — |
ਸੰਪਤੀਆਂ 'ਤੇ ਵਾਪਸੀ | 5.24% | — |
ਮੂਲਧਨ 'ਤੇ ਵਾਪਸੀ | 7.65% | — |
ਨਕਦ ਪ੍ਰਵਾਹ
ਨਕਦੀ ਵਿੱਚ ਕੁੱਲ ਬਦਲਾਅ
(KRW) | ਸਤੰ 2024info | Y/Y ਤਬਦੀਲੀ |
---|---|---|
ਕੁੱਲ ਆਮਦਨ | 2.92 ਖਰਬ | -28.17% |
ਸਰਗਰਮੀਆਂ ਤੋਂ ਪ੍ਰਾਪਤ ਨਕਦੀ | 8.16 ਖਰਬ | -15.24% |
ਨਿਵੇਸ਼ ਤੋਂ ਨਗਦ | -69.25 ਅਰਬ | 87.85% |
ਕਿਸਤਾਂ 'ਤੇ ਨਗਦ | -6.64 ਖਰਬ | -2.51% |
ਨਕਦੀ ਵਿੱਚ ਕੁੱਲ ਬਦਲਾਅ | 75.36 ਅਰਬ | 130.05% |
ਮੁਫ਼ਤ ਨਗਦ ਪ੍ਰਵਾਹ | 6.99 ਖਰਬ | 1,418.95% |
ਇਸ ਬਾਰੇ
ਕੋਰੀਅਨ ਏਅਰਲਾਈਨਜ਼ਕੰਪਨੀ, ਲਿਮਿਟੇਡ ਜੋਕਿ ਕੋਰੀਅਨ ਏਅਰ ਦੇ ਨਾਮ ਤੇ ਚਲ ਰਹੀ ਹੈ, ਫ਼ਲੀਟ ਸਾਈਜ਼, ਅੰਤਰਰਾਸ਼ਟਰੀ ਸਥਾਨਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਆਧਾਰਿਤ ਸਾਉਥ ਕੋਰੀਆ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਏਅਰਲਾਈਨ ਦਾ ਗਲੋਬਲ ਹੈਡਕੁਆਰਟਰ ਸਾਉਥ ਕੋਰੀਆ ਦੇ ਸਿਓਲ ਵਿੱਚ ਸਥਿਤ ਹੈ।
ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਯਾਤਰੀ ਡਵੀਜ਼ਨ ਅਤੇ ਸੰਬੰਧਿਤ ਸਹਾਇਕ ਕਾਰਗੋ ਡਵੀਜ਼ਨ ਇੱਕਠੇ 128 ਸ਼ਹਿਰਾਂ ਲਈ 45 ਦੇਸ਼ਾਂ ਵਿੱਚ ਸੇਵਾ ਪ੍ਦਾਨ ਕਰਦੇ ਹਨ, ਜਦਕਿ ਇਸ ਦੀ ਘਰੇਲੂ ਡਵੀਜ਼ਨ 12 ਸਥਾਨਾਂ ਲਈ ਸੇਵਾ ਪ੍ਦਾਨ ਕਰਦੀ ਹੈ। ਯਾਤਰੀਆਂ ਦੀ ਨਜ਼ਰ ਨਾਲ ਇਹ ਦੁਨੀਆ ਦੀ ਚੌਟੀ ਦੀ 20 ਏਅਰਲਾਈਨਾਂ ਵਿੱਚੋ ਇੱਕ ਹੈ ਅਤੇ ਸ਼ਿਖ਼ਰ ਦੇ ਦਰਜ਼ੇ ਦੀ ਦੀ ਅੰਤਰਰਾਸ਼ਟਰੀ ਕਾਰਗੋ ਏਅਰਲਾਈਨ ਵੀ ਹੈ। ਇੰਚੀਅਨ ਅੰਤਰਰਾਸ਼ਟਰੀ ਹਵਾਈਅਡਾੱ ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਹੱਬ ਦੇ ਤੌਰ 'ਤੇ ਸੇਵਾ ਕਰਦਾ ਹੈ। ਕੋਰੀਅਨ ਏਅਰ ਨੇ ਇੰਚੀਅਨ ਤੇ ਇੱਕ ਸੈਟਾਲਾਈਟ ਹੈਡਕੁਆਰਟਰ ਕੈਮਪਸ ਵੀ ਬਣਾਇਆ ਹੋਇਆ ਹੈ।
ਕੋਰੀਅਨ ਏਅਰ ਅਸਲ ਵਿੱਚ ਕੋਰੀਅਨ ਨੈਸ਼ਨਲ ਏਅਰਲਾਈਨ ਦੇ ਤੌਰ 'ਤੇ 1946 ਵਿੱਚ ਸਥਾਪਿਤ ਕੀਤਾ ਗਿਆ ਸੀ। ਬਹੁਤ ਸਾਲਾਂ ਦੀ ਸੇਵਾ ਅਤੇ ਵਿਸਤਾਰ ਤੋਂ ਬਾਅਦ, 1969 ਵਿੱਚ ਏਅਰਲਾਈਨ ਦਾ ਪੂਰੀ ਤਰਾਂ ਨੀਜੀਕਰਣ ਹੋਇਆ ਅਤੇ 1 ਮਾਰਚ 1969 ਨੂੰ ਚਾਲੂ ਕੀਤਾ ਗਿਆ। ਏਅਰਲਾਈਨ ਨੇ ਆਪਣੀ 45ਵੀ ਵਰੇਗੰਢ 2014 ਵਿੱਚ ਮਨਾਈ। ਕੋਰੀਅਨ ਏਅਰ ਦੇ ਜਿਆਦਾਤਰ ਪਾਇਲਟ, ਗਰਾਉਂਡ ਸਟਾਫ਼ ਅਤੇ ਫ਼ਲਾਈਟ ਅਟੈਂਡੈਂਟ ਸਿਉਲ ਦੇ ਹੀ ਹਨ।
ਕੋਰੀਅਨ ਏਅਰ ਜੀਨ ਏਅਰ ਦੀ ਮੂਲ ਕੰਪਨੀ ਹੈ ਅਤੇ ਸਕਾਈ ਟੀਮ ਦੀ ਸੰਸਥਾਪਕ ਸਦੱਸ ਹੈ। ਇਸ ਗਠਜੋੜ ਦੇ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਠਜੋੜ ਬਣ ਗਿਆ ਹੈ, ਸਟਾਰ ਗਠਜੋੜ ਤੋਂ ਬਾਅਦ। Wikipedia
CEO
ਸਥਾਪਨਾ
1969
ਵੈੱਬਸਾਈਟ
ਕਰਮਚਾਰੀ
16,987